Wednesday, 13 July 2016

Word Cup Kabaddi - Punjab On Top

Word Cup Kabaddi - Punjab On Top

Word Cup Kabaddi

ਇਸ ਵਾਰ ਦਾ ਵਿਸ਼ਵ ਕੱਬਡੀ ਕੱਪ ਪੂਰੀ ਤਰ੍ਹਾਂ ਵਿਲੱਖਣ ਹੋਵੇਗਾ। 3 ਨਵੰਬਰ ਤੋਂ 17 ਨਵੰਬਰ ਤੱਕ ਵੱਖ-ਵੱਖ ਖੇਡ ਸਟੇਡੀਅਮ ਚੰਗੀ ਤਰ੍ਹਾਂ ਸਜਾਏ ਜਾਣਗੇ। ਮੱਠੀ-ਮੱਠੀ ਠੰਡ ਵੀ ਉਤਰ ਆਵੇਗੀ। 14 ਸਟੇਡੀਅਮ, 7 ਕਰੋੜ ਦੇ ਇਨਾਮ ਅਤੇ ਯਾਦਗਾਰੀ ਉਦਘਾਟਨੀ ਅਤੇ ਸਮਾਪਤੀ ਸਮਾਰੋਹ। ਤਿਆਰ ਰਹਿਣਾ ਪੰਜਾਬੀਓ ਕਿਉਂਕਿ ਇਹ ਕਬੱਡੀ ਕੱਪ ਕਈ ਅਮਿੱਟ ਯਾਦਾਂ ਛੱਡ ਕੇ ਜਾਵੇਗਾ।

Word Cup Kabaddi

Word Cup Kabaddi

Punjab feels proud to restore the glory of our forgotten rural sports - Kabaddi. I am too excited to announce the 6th edition of‪ World Cup Kabaddi‬ to be held in Punjab where Prize money is bigger than ever this time!

Word Cup Kabaddi

6ਵਾਂ ਵਿਸ਼ਵ ਕਬੱਡੀ ਕੱਪ" 3 ਨਵੰਬਰ 2016 ਨੂੰ ਹੋਵੇਗਾ ਜਿਸ ਵਿੱਚ 12 ਟੀਮਾਂ ਲੜਕਿਆਂ ਦੀਆਂ ਅਤੇ 8 ਟੀਮਾਂ ਲੜਕੀਆਂ ਦੀਆਂ ਹਿੱਸਾ ਲੈਣਗੀਆਂ। ਉਦਘਾਟਨੀ ਸਮਾਰੋਹ ਰੂਪਨਗਰ ਵਿੱਚ ਕਰਾਂਗੇ ਅਤੇ ਸਮਾਪਤੀ ਸਮਾਰੋਹ ਜਲਾਲਾਬਾਦ ਹੋਵੇਗਾ। ਪਿੰਡਾਂ ਵਾਲਿਆਂ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਕਬੱਡੀ ਦੇ ਬਹੁਤੇ ਮੈਚ ਪਿੰਡਾਂ ਵਿੱਚ ਤਿਆਰ ਕਰਵਾਏ ਸਟੇਡੀਅਮਾਂ ਵਿੱਚ ਉਲੀਕੇ ਜਾਣਗੇ।

Word Cup Kabaddi

Word Cup Kabaddi


CLICK HERE :- For More Details


No comments:

Post a Comment