Tuesday 28 June 2016

Development of Punjab - Best Leader Of Punjab

Development of Punjab - Best Leader Of Punjab


Interacting with people in Moga constituency during Sangat Darshan turned out to be an insightful experience. A huge crowd had turned up despite the heat. Our govt is committed to the over-all development of all major cities and towns of the state by connecting them with 4-6 lane roads by 2017. Special attention has been paid to develop the road infrastructure around Moga which would soon get further impetus with the already commenced construction of Hoshiarpur-Jalandhar-Moga-Barnala road thus proving a vital link in connecting Doaba and Malwa regions of the state.


Development of Punjab 




Development of Punjab


CLICK HERE :- For More Details

Tubewell Connections Scheme - Rural Punjab

Tubewell Connections Scheme - Rural Punjab


We distributed electricity connections issued by the government to hundreds of farmers from Mattewal and Majitha. All the material required to install tube well connections has reached the stores and connections are being given on first-come-first serve basis. After a long legal battle with the Green Tribunal, Mr. Badal has acquired approval to issue connections to the farmers of Punjab and nobody will be permitted to obstruct the process. We also directed the officials of the electricity department to establish a separate complaint cell in each district to address queries of farmers in this context.



Tubewell Connections Scheme 




For More Details :- CLICK HERE

Saturday 25 June 2016

Airport Road Mohali‬ ‪- ‎Punjab Infrastructure Development‬ - Punjab On Top

Airport Road Mohali‬ ‪- ‎Punjab Infrastructure Development‬ - Punjab On Top



It is not just the International Airport at Mohali that is being hailed as an infrastructural achievement; the 200-ft Airport Road makes it mark as well owing to its aesthetic, functionality & growth-catalytic appeal.




ਮੋਹਾਲੀ ਵਿਖੇ ਬਣਾਇਆ ਗਿਆ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸਿਰਫ਼ ਇੱਕ ਬੁਨਿਆਦੀ ਦਿੱਖ ਨੂੰ ਲੈ ਕੇ ਹੀ ਪ੍ਰਸ਼ੰਸਾ ਨਹੀਂ ਕੀਤੀ ਜਾ ਰਹੀ ਸਗੋਂ 200 ਫੁੱਟ ਏਅਰਪੋਰਟ ਰੋਡ ਵੀ ਇਸਦੇ ਸੁਹਜ ਦਾ ਕਾਰਨ ਬਣਦੀ ਹੈ ਜੋ ਕਿ ਇਸਨੂੰ ਆਕਰਸ਼ਕ ਦਿੱਖ ਪ੍ਰਦਾਨ ਕਰਦੀ ਹੈ, ਇਸਦੀ ਕਾਰਜਕੁਸ਼ਲਤਾ ਤੇ ਵਿਕਾਸ ਦਰ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ।




Airport Road Mohali



CLICK HERE :- For More Details

Wednesday 22 June 2016

‪‎Environment Of Punjab - Punjab Government

 ‪‎Environment Of Punjab -  Punjab Government


ਪੰਜਾਬ ਸਰਕਾਰ ਵਾਤਾਵਰਣ ਦੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਗੰਭੀਰ ਹੈ। ਅੰਮ੍ਰਿਤਾ ਬਿਸ਼ਨੋਈ ਨੇ ਚੌਗਿਰਦੇ ਅਤੇ ਰੁੱਖਾਂ ਦੀ ਰਾਖੀ ਲਈ ਬਿਸ਼ਨੋਈ ਸਮਾਜ ਦੇ 363 ਯੋਧਿਆਂ ਦੇ ਨਾਲ ਆਪਣਾ ਬਲੀਦਾਨ ਦਿੱਤਾ ਸੀ। ਹੁਣ ਸਰਕਾਰ ਨੇ ਅੰਮ੍ਰਿਤਾ ਬਿਸ਼ਨੋਈ ਦੇ ਨਾਂ 'ਤੇ ਇਨਾਮ ਸ਼ੁਰੂ ਕਰਨ ਅਤੇ ਉਹਨਾਂ ਦੀ ਯਾਦ 'ਚ ਫਾਜ਼ਿਲਕਾ ਦੇ ਪਿੰਡ ਸੀਤੋ ਗੁੰਨੋ (ਅਬੋਹਰ) 'ਚ ਪੰਜ ਏਕੜ ਰਕਬੇ ਅੰਦਰ ਯਾਦਗਾਰ ਉਸਾਰਨ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਹ ਯਾਦਗਾਰ ਇੱਕ ਪਾਰਕ ਦੀ ਸ਼ਕਲ 'ਚ ਹੋਵੇਗੀ ਜਿਸ 'ਤੇ ਕਰੀਬ 2 ਕਰੋੜ ਰੁਪਏ ਖਰਚੇ ਜਾਣਗੇ। ਸਰਕਾਰ ਨੇ ਵਿੱਤ ਕਮਿਸ਼ਨਰ (ਜੰਗਲਾਤ) ਨੂੰ ਸਾਰੇ ਪ੍ਰਾਜੈਕਟ ਨੂੰ ਚਾਰ ਮਹੀਨਿਆਂ ਅੰਦਰ ਮੁਕੰਮਲ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਇਸ ਪਾਰਕ 'ਚ 363 ਯੋਧਿਆਂ ਦੀ ਯਾਦ ਵਿੱਚ 363 ਜੰਡ ਦੇ ਦਰੱਖਤ ਲਾਉਣ ਲਈ ਵੀ ਕਿਹਾ ਅਤੇ ਹਰੇਕ ਦਰੱਖਤ 'ਤੇ ਬਿਸ਼ਨੋਈ ਸਮਾਜ ਦੇ ਸ਼ਹੀਦ ਦਾ ਨਾਮ ਉਕਰਿਆ ਹੋਵੇਗਾ। ਪਾਰਕ ਅੰਦਰ ਸ਼ਹੀਦਾਂ ਦੀ ਯਾਦ 'ਚ 363 ਫੁੱਟ ਉਚਾ ਮੀਨਾਰ ਵੀ ਲਾਇਆ ਜਾਵੇਗਾ।


ਅਸੀਂ ਹਰ ਰੋਜ਼ ਅਖ਼ਬਾਰਾਂ, ਟੀਵੀ ਦੀਆਂ ਖ਼ਬਰਾਂ 'ਚੋਂ ਪਲੀਤ ਹੋ ਰਹੇ ਵਾਤਾਵਰਣ ਨੂੰ ਆਪਣੇ ਅੱਖੀਂ ਦੇਖਦੇ ਹਾਂ। ਜਿਸ ਭਿਆਨਕ ਤਰੀਕੇ ਨਾਲ ਆਲਮੀ ਤਪਸ਼ ਵਧ ਰਹੀ ਹੈ, ਉਸ ਤੋਂ ਜਾਪਦਾ ਹੈ ਕਿ ਜੇਕਰ ਅਸੀਂ ਰਲ ਕੇ ਹੰਭਲਾ ਨਾ ਮਾਰਿਆ ਤਾਂ ਏਸ ਤਪਸ਼ ਨੇ ਸਾਡਾ ਸਾਰਾ ਕੁੱਝ ਨਿਸਤੋ-ਨਾਬੂਤ ਕਰ ਦੇਣਾ ਹੈ। ਧਰਤੀ ਤੋਂ ਰੁੱਖਾਂ ਦਾ ਘਟਣਾ, ਕਾਰਖਾਨਿਆਂ, ਗੱਡੀਆਂ ਦੇ ਧੂੰਏ ਦਾ ਵਧਣਾ ਸਾਡੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੰਦਾ ਹੈ। ਆਕਸੀਜਨ ਦੀ ਕਮੀ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਖਤਰੇ ਦੀ ਘੰਟੀ ਹੈ। ਅੱਤ ਦੀ ਗਰਮੀ ਨਾਲ ਸਾਡੇ ਪਾਣੀ ਦੇ ਮੁੱਖ ਸੋਮੇ ਗਲੇਸ਼ੀਅਰ ਲਗਾਤਾਰ ਪਿਘਲ ਰਹੇ ਹਨ।
ਸਾਡਾ ਉਦਮੀ ਪੰਜਾਬ ਇਸ ਚਿੰਤਾ ਨੂੰ ਖਿੜੇ ਮੱਥੇ ਪਰਵਾਨ ਕਰਦਾ ਹੋਇਆ ਲਗਾਤਾਰ ਵਾਤਾਵਰਣ ਸੰਭਾਲ ਯੋਜਨਾਵਾਂ 'ਤੇ ਕੰਮ ਕਰ ਰਿਹਾ ਹੈ। ਸੰਸਾਰ ਦਾ ਸਭ ਤੋਂ ਵੱਡਾ ਸੂਰਜੀ ਊਰਜਾ ਪਲਾਂਟ ਵੀ ਪੰਜਾਬ ਵਿੱਚ ਲੱਗਿਆ ਹੈ। ਖੁੱਲੀਆਂ ਅਤੇ ਚੌੜੀਆਂ ਸੜਕਾਂ ਦੇ ਆਲੇ ਦੁਆਲੇ ਸੰਘਣੇ ਅਤੇ ਛਾਂਦਾਰ ਰੁੱਖ ਲਾਏ ਜਾ ਰਹੇ ਹਨ। ਸਰਕਾਰ ਤੋਂ ਬਿਨਾਂ ਸਮਾਜਿਕ ਅਤੇ ਧਾਰਮਿਕ ਖੇਤਰ ਦੀਆਂ ਵੱਡੀਆਂ ਸ਼ਖ਼ਸੀਅਤਾਂ ਇਹਨਾਂ ਯੋਜਨਾਵਾਂ ਨੂੰ ਅਪਣੇ ਪੱਧਰ 'ਤੇ ਲਾਗੂ ਕਰ ਰਹੀਆਂ ਹਨ। ਪਦਮ ਸ੍ਰੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਬਲਵੀਰ ਸਿੰਘ ਸੀਚੇਵਾਲ ਦੇ ਉਦਮਾਂ ਦੀ ਸਮੁੱਚਾ ਸੰਸਾਰ ਸ਼ਲਾਘਾ ਕਰਦਾ ਹੈ।
ਸੋ, ਆਓ ਅੱਜ ਅਹਿਦ ਲਈਏ ਕਿ ਆਪਣੇ ਜਨਮ ਦਿਨ, ਆਪਣੀ ਵਿਆਹ ਵਰੇਗੰਢ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਇੱਕ ਪੌਦਾ ਜ਼ਰੂਰ ਲਾਵਾਂਗੇ। ਤਾਂਹੀਓ ਤਾਂ ਵਿਸ਼ਵ ਵਾਤਾਵਰਣ ਦਿਵਸ ਅਸਲ ਮਾਅਨਿਆਂ 'ਚ ਮਨਾਇਆ ਜਾ ਸਕਦਾ ਹੈ।



 ‪‎Environment Of Punjab 



VISIT HERE :- For More Detail


Power Surplus Punjab - Punjab On Top

Power Surplus Punjab - Punjab On Top



9 ਸਾਲ ਪਹਿਲਾਂ ਬਿਜਲੀ ਦੇ ਕੱਟਾਂ ਨਾਲ ਸੰਘਰਸ਼ ਕਰਨ ਵਾਲਾ ਪੰਜਾਬ ! ਉਸ ਵੇਲੇ ਅਸੀਂ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਉਣ ਦੀ ਕਲਪਨਾ ਕੀਤੀ ਅਤੇ ਪੰਜਾਬ ਦੇ ਰੌਸ਼ਨ ਭਵਿੱਖ ਲਈ ਇਹਨਾਂ ਥਰਮਲ ਪਲਾਂਟਾਂ ਲਈ ਨਿਵੇਸ਼ ਕੀਤਾ. ਤਲਵੰਡੀ ਸਾਬੋ ਦੇ ਥਰਮਲ ਪਲਾਂਟ ਨਾਲ ਇਹ ਸੁਪਨਾ ਸੱਚ ਹੋਇਆ ਅਤੇ ਇਸ ਵਡਮੁੱਲੀ ਇਕਾਈ ਨਾਲ ਪੰਜਾਬ 1980 ਮੈਗਾਵਾਟ ਹੋਰ ਬਿਜਲੀ ਜੁਟਾਉਣ ਵਿੱਚ ਕਾਮਯਾਬ ਹੋਇਆ. ਤਲਵੰਡੀ ਸਾਬੋ ਥਰਮਲ ਪਲਾਂਟ ਸਾਡੇ ਸੂਬੇ ਨੂੰ ਆਉਣ ਵਾਲੇ ਸਾਲਾਂ ਵਿੱਚ ਸਭ ਤੋਂ ਸਸਤੀ ਬਿਜਲੀ ਦੇਣ ਦੇ ਮੰਤਵ ਤੇ ਪੂਰੀ ਤਰਾਂ ਨਾਲ ਖਰਾ ਉੱਤਰਦਾ ਹੈ. ਪੰਜਾਬ ਰਾਜ ਦਾ ਸਭ ਤੋਂ ਵੱਡਾ ਇਹ ਥਰਮਲ ਪਲਾਂਟ ਜਿੱਥੇ ਵਾਤਾਵਰਨ ਪੱਖ ਵਿੱਚ ਪੂਰੀ ਤਰਾਂ ਠੀਕ ਹੈ ਉੱਥੇ ਹੀ ਹਵਾ ਵਿੱਚ ਜੁੜਨ ਵਾਲੇ ਧੁਏਂ ਅਤੇ ਅਸ਼ੁੱਧੀਆਂ ਦੀ ਨਿਮਨਤਮ ਮਾਤਰਾ ਨੂੰ ਯਕੀਨੀ ਬਣਾਉਂਦਾ ਹੈ.




 The Punjab's struggle with Power Cuts 9 years back! It was then we envisioned making the state ‪ ‎Power Surplus‬ and invested in these thermal plants to brighten up the future of Punjab. With the setting up of thermal plant at Talwandi Sabo, the dream comes true and Punjab succeeds in adding 1980 MW through this state-of-the-art unit. Talwandi Sabo thermal plant is meant to provide cheapest power to the state for years to come. This largest and green power plant in the state scripts an environment-friendly power generation chapter as it ensures negligible emission of fly ash into the air. 



Power Surplus Punjab



For More Details :- CLICK HERE


Tuesday 21 June 2016

Punjab On Top - Punjab Government

Punjab On Top - Punjab Government


ਪੰਜਾਬ ਦੇ ਕਿਸਾਨਾਂ ਦੀ ਸਖ਼ਤ ਮਿਹਨਤ, ਸਰਕਾਰ ਵੱਲੋਂ ਬਿਜਾਈ ਤੋਂ ਲੈ ਕੇ ਫਸਲ ਦੀ ਖਰੀਦ ਤੱਕ ਕੀਤੇ ਪ੍ਰਬੰਧ ਅਤੇ ਪੰਜਾਬ ਦੀ ਧਰਤੀ ਦੇ ਉਪਜਾਊਪਣ ਕਰਕੇ ਪੰਜਾਬ ਨੇ ਕੇਂਦਰੀ ਅੰਨ ਭੰਡਾਰ 'ਚ 42% ਕਣਕ ਦਾ ਹਿੱਸਾ ਪਾਇਆ ਹੈ, ਹਾਲਾਂਕਿ ਅਸੀਂ ਭਾਰਤ ਦੀ ਕੁੱਲ ਵੱਸੋਂ ਦਾ ਮਸਾਂ 2% ਹਾਂ। ਕਹਿਣ ਨੂੰ ਸੌਖਾ ਲੱਗਦਾ, ਪਰ 2 ਫੀਸਦੀ ਵੱਸੋਂ 42% ਲੋਕਾਂ ਦਾ ਢਿੱਡ ਭਰਦੀ ਹੈ। ਹੈ ਨਾ ਕਮਾਲ ਦੀ ਗੱਲ।


ਫਸਲੀ ਵਿਭਿੰਨਤਾ ਵਿੱਚ ਸਾਨੂੰ ਕਮਜ਼ੋਰ ਸਮਝਿਆ ਜਾਂਦਾ ਸੀ। ਲਓ ਹੈਰਾਨ ਕਰਨ ਵਾਲਾ ਸੱਚ ਸੁਣੋ। ਪੰਜਾਬ ਫਲਾਂ ਦੀ ਖੇਤੀ ਵਿੱਚ ਪੂਰੇ ਦੇਸ਼ ਵਿੱਚੋਂ ਅਵੱਲ ਆਇਆ ਹੈ। ਸਾਡੇ ਸੂਬੇ ਵਿੱਚ ਸਾਲ 2015-16 ਦੇ ਵਕਫ਼ੇ ਅੰਦਰ ਸਭ ਤੋਂ ਵੱਧ ਅਮਰੂਦ ਦੇ ਫਲ ਦੀ ਪੈਦਾਵਾਰ ਹੋਈ ਹੈ। ਹੈ ਨਾ ਕਮਾਲ ਦੀ ਗੱਲ। ਫਲਾਂ ਦਾ ਉਤਪਾਦਨ ਕਰਨ ਵਾਲੇ ਕਿਸਾਨ ਭਰਾਵਾਂ ਨੂੰ ਸਲਾਮ। 



The decrease in proportion of poor people in Punjab's total population indicates the success of pro-poor social welfare policies of Punjab govt in last 9 years. It also highlights that there are plenty of employment opportunities in the state. And once again, the delight is that Punjab is much better than national average when it comes to poverty statistics.

ਜਿਹੜੀ ਪੰਜਾਬ ਦੀ ਧਰਤੀ ਅਪਣੇ ਪੈਦਾ ਕੀਤੇ ਅੰਨ ਨਾਲ ਪੂਰੇ ਦੇਸ਼ ਦਾ ਢਿੱਡ ਭਰਦੀ ਹੋਵੇ, ਓਸ ਧਰਤੀ 'ਤੇ ਕੋਈ ਭੁੱਖਮਰੀ ਦਾ ਸਿਕਾਰ ਕਿਵੇਂ ਹੋ ਸਕਦਾ?
ਸਾਡੀ ਤਾਂ ਤਾਸੀਰ 'ਚ ਵੀ ਲੰਗਰ ਪ੍ਰਥਾ ਦਾ ਅਜਿਹਾ ਸੇਵਾ ਸਰੂਪ ਮੌਜੂਦ ਹੈ ਕਿ ਅਸੀਂ ਕਿਸੇ ਨੂੰ ਭੁੱਖਾ ਦੇਖ ਹੀ ਨਹੀਂ ਸਕਦੇ। ਬਾਕੀ ਆਟਾ-ਦਾਲ਼ ਸਕੀਮ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਪਹਿਲਾਂ ਹੀ ਫ਼ਿਕਰ ਮਿਟਾ ਦਿੱਤੇ ਹਨ। ਇਸੇ ਕਰਕੇ ਪੰਜਾਬ ਪੂਰੇ ਦੇਸ਼ 'ਚੋਂ ਅੱਵਲ ਆਇਆ ਹੈ।



For More Details :- VISIT HERE