Thursday 14 July 2016

Flagged off 50 hi tech LED vans

Flagged off 50 hi tech LED vans

50 Hi Tech LED Vans

In the first of its kind innovative project in Punjab aimed at bringing the Government closer to the people, we flagged off 50 hi tech LED vans today. These vans will fan out across the State to spread awareness about various Government initiatives. Through these vans, we will not only highlight the achievements of the government but will also create awareness about various social welfare schemes so that the maximum number of deserving people can be taken under their ambit. These vans, which were equipped with a modern LED unit each, will hold programmes across the State in the next few days. A capsule on the film Chaar Sahibzade highlighting the force of truth against oppression and tyranny, will also be showcased.

50 Hi Tech LED Vans

50 Hi Tech LED Vans

Sangat Darshan Program – Punjab On Top

Sangat Darshan Program

Punjab On top

ਅੱਜ ਫਾਜ਼ਿਲਕਾ ਵਿਖੇ 60 ਪੰਚਾਇਤਾਂ ਦੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਲੋਕਾਂ ਦਾ ਭਾਰੀ ਇਕੱਠ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ, ਇਸ ਮੌਕੇ ਆਏ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਪੱਕਾ ਵਿਸ਼ਵਾਸ ਸਾਫ਼-ਸਾਫ਼ ਝਲਕ ਰਿਹਾ ਸੀ। ਸਰਹੱਦਾਂ ਨਾਲ ਲੱਗਦੇ ਇਲਾਕਿਆਂ ਦੇ ਸਰਵ-ਪੱਖੀ ਵਿਕਾਸ ਵੱਲ ਪੰਜਾਬ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ ਤੇ ਇਹ ਯਕੀਨੀ ਬਣਾ ਰਹੀ ਹੈ ਕਿ ਇਨ੍ਹਾਂ ਇਲਾਕਾਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਤੇ ਉਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਵਾਇਆ ਤੇ ਕਈਆਂ ਦਾ ਮੌਕੇ ‘ਤੇ ਨਿਪਟਾਰਾ ਵੀ ਕੀਤਾ। ਇਸ ਦੌਰਾਨ ਫਾਜ਼ਿਲਕਾ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ 60 ਪੰਚਾਇਤਾਂ ਨੂੰ ਵਿਕਾਸ ਗ੍ਰਾਂਟਾ ਦੇ ਚੈੱਕ ਵੀ ਤਕਸੀਮ ਕੀਤੇ ਗਏ।

Sangat Darshan Program


Sangat Darshan Program

It was a delight to interact with a vast gathering during the Sangat Darshan program of 60 panchayats of Fazilka area. Punjab government is focusing specially on the all round development of the border areas in order to ensure that the residents of such areas do not have to encounter any difficulties. Cheques of developmental grants to the 60 panchayats of Fazilka area were distributed after listening to their problems.

Sangat Darshan Program


CLICK HERE :- For More Details


Wednesday 13 July 2016

Word Cup Kabaddi - Punjab On Top

Word Cup Kabaddi - Punjab On Top

Word Cup Kabaddi

ਇਸ ਵਾਰ ਦਾ ਵਿਸ਼ਵ ਕੱਬਡੀ ਕੱਪ ਪੂਰੀ ਤਰ੍ਹਾਂ ਵਿਲੱਖਣ ਹੋਵੇਗਾ। 3 ਨਵੰਬਰ ਤੋਂ 17 ਨਵੰਬਰ ਤੱਕ ਵੱਖ-ਵੱਖ ਖੇਡ ਸਟੇਡੀਅਮ ਚੰਗੀ ਤਰ੍ਹਾਂ ਸਜਾਏ ਜਾਣਗੇ। ਮੱਠੀ-ਮੱਠੀ ਠੰਡ ਵੀ ਉਤਰ ਆਵੇਗੀ। 14 ਸਟੇਡੀਅਮ, 7 ਕਰੋੜ ਦੇ ਇਨਾਮ ਅਤੇ ਯਾਦਗਾਰੀ ਉਦਘਾਟਨੀ ਅਤੇ ਸਮਾਪਤੀ ਸਮਾਰੋਹ। ਤਿਆਰ ਰਹਿਣਾ ਪੰਜਾਬੀਓ ਕਿਉਂਕਿ ਇਹ ਕਬੱਡੀ ਕੱਪ ਕਈ ਅਮਿੱਟ ਯਾਦਾਂ ਛੱਡ ਕੇ ਜਾਵੇਗਾ।

Word Cup Kabaddi

Word Cup Kabaddi

Punjab feels proud to restore the glory of our forgotten rural sports - Kabaddi. I am too excited to announce the 6th edition of‪ World Cup Kabaddi‬ to be held in Punjab where Prize money is bigger than ever this time!

Word Cup Kabaddi

6ਵਾਂ ਵਿਸ਼ਵ ਕਬੱਡੀ ਕੱਪ" 3 ਨਵੰਬਰ 2016 ਨੂੰ ਹੋਵੇਗਾ ਜਿਸ ਵਿੱਚ 12 ਟੀਮਾਂ ਲੜਕਿਆਂ ਦੀਆਂ ਅਤੇ 8 ਟੀਮਾਂ ਲੜਕੀਆਂ ਦੀਆਂ ਹਿੱਸਾ ਲੈਣਗੀਆਂ। ਉਦਘਾਟਨੀ ਸਮਾਰੋਹ ਰੂਪਨਗਰ ਵਿੱਚ ਕਰਾਂਗੇ ਅਤੇ ਸਮਾਪਤੀ ਸਮਾਰੋਹ ਜਲਾਲਾਬਾਦ ਹੋਵੇਗਾ। ਪਿੰਡਾਂ ਵਾਲਿਆਂ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਕਬੱਡੀ ਦੇ ਬਹੁਤੇ ਮੈਚ ਪਿੰਡਾਂ ਵਿੱਚ ਤਿਆਰ ਕਰਵਾਏ ਸਟੇਡੀਅਮਾਂ ਵਿੱਚ ਉਲੀਕੇ ਜਾਣਗੇ।

Word Cup Kabaddi

Word Cup Kabaddi


CLICK HERE :- For More Details


Thursday 7 July 2016

Mai Bhago Vidya Scheme - Punjab On Top - Progressive Rural Punjab

Mai Bhago Vidya Scheme - Punjab On Top - Progressive Rural Punjab

https://progresivepunjab.wordpress.com/ 

ਪੰਜਾਬ ਦੀਆਂ ਧੀਆਂ ਦਾ ਆਤਮ-ਵਿਸ਼ਵਾਸ ਅਤੇ ਅੱਗੇ ਪੜ੍ਹਨ ਦੀ ਚਾਹਤ ਹੋਰ ਵੱਧ ਜਾਂਦੀ ਹੈ ਜਦੋਂ ਉਨ੍ਹਾਂ ਕੋਲ ਸੂਬਾ ਸਰਕਾਰ ਵੱਲੋਂ ਦਿੱਤੇ ਸਾਈਕਲ ਆਉਂਦੇ ਹਨ। ਇੰਨਾਂ ਹੀ ਨਹੀਂ, ਅਸੀਂ ਮੁਫ਼ਤ ਕਿਤਾਬਾਂ ਅਤੇ ਵਰਦੀਆਂ ਦਾ ਵੀ ਪ੍ਰਬੰਧ ਕੀਤਾ ਹੈ। ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੀਪੈਟਰੀ ਸੰਸਥਾ ਦੀ ਸਥਾਪਨਾ ਨਾਲ ਇਨ੍ਹਾਂ ਸਕੂਲੀ ਬੱਚੀਆਂ ਦੇ ਮਨ ਵਿੱਚ ਅੱਗੇ ਵਧਣ ਦੀ ਤਾਂਘ ਪ੍ਰਬਲ ਹੋ ਜਾਂਦੀ ਹੈ।

http://progressivepunjab.weebly.com/

http://progressivepunjab.jigsy.com/
  
Punjab government had launched Mai Bhago Vidya Scheme in 2011 with the vision to improve the girl education scenario in the state. The scheme was launched to tackle the problem of high schools dropout rate of girls. To facilitate the daily commute of girl students pursuing education in nearby villages, Punjab Government has provided them bicycles under Mai Bhago Vidya scheme. 

http://progressivepunjab.jimdo.com/

http://progresivepunjab.webs.com/

 Mai Bhago Vidya Scheme

 

Punjab On Top

Tuesday 5 July 2016

300th Shaheedi Samagam of Baba Banda Singh Bahadur Ji - Progressive Rural Punjab

300th Shaheedi Samagam of Baba Banda Singh Bahadur Ji  - Punjab Highlights

https://progresivepunjab.wordpress.com/

https://progresivepunjab.wordpress.com/


Felt blessed to be participate in the 300th Shaheedi Samagam of Baba Banda Singh Bahadur Ji at Indira Gandhi Indoor Stadium, New Delhi. A commemorative coin on Baba Banda Singh Bahadurji was presented to Honorable PM Sh.@narendramodi Ji & S.Prakash Singh Badal Ji. Honorable PM also released a book and souvenir on Baba Banda Singh Bahadurji on the occasion.

https://progresivepunjab.wordpress.com/

https://progresivepunjab.wordpress.com/